← Back to Akhan Collection
Akhan Detail
ਅਖਾਣ: ਰੋਗ ਦਾ ਘਰ ਖਾਂਸੀ, ਲੜਾਈ ਦਾ ਘਰ ਹਾਂਸੀ
Akhan: Rog Da Ghar Khansi, Ladaai Da Ghar Hansi
ਅਰਥ: ਖੰਘ ਤੋਂ ਕਈ ਰੋਗ ਪੈਦਾ ਹੋ ਜਾਂਦੇ ਹਨ, ਤੇ ਹਾਸੇ ਮਖੌਲ ਤੋਂ ਲੜਾਈ।
Literal Translation: House of illness coughs, house of quarrel laughs
Meaning (English): Every environment has predictable consequences.
English Equivalent: Every place has its own troubles.

Add a Comment