Billa's Punjabi Akhan(Proverbs) Collations
← Back to Akhan Collection

Akhan Detail

ਅਖਾਣ: ਰਾਮ ਰਾਮ ਜਪਣਾ, ਪਰਾਇਆ ਮਾਲ ਅਪਣਾ
Akhan: Ram Ram Japna, Paraya Maal Apna
ਅਰਥ: ਮੂੰਹ ਵਿਚ ਰਾਮ ਰਾਮ, ਤੇ ਕੱਛ ਵਿਚ ਛੁਰੀ, ਬਗਲਾ ਭਗਤ ਬਣ ਕੇ ਹੋਰਨਾਂ ਨੂੰ ਠੱਗਣ ਵਾਲੇ ਬਾਬਤ ਕਹਿੰਦੇ ਹਨ।
Literal Translation: Chant God’s name, but keep others’ property as yours
Meaning (English): Pretense of piety while exploiting others is hypocritical.
English Equivalent: Don’t judge a book by its cover.

Suggest a Correction

Add a Comment