← Back to Akhan Collection
Akhan Detail
ਅਖਾਣ: ਅੰਨ੍ਹਾ ਕੁੱਤਾ ਹਰਨਾਂ ਦਾ ਸ਼ਿਕਾਰੀ
Akhan: Anha Kutta Harna Da Shikari
ਅਰਥ: ਕਿਸੇ ਦਾ ਅਜੇਹੇ ਕੰਮ ਨੂੰ ਹੱਥ ਪਾ ਬਹਿਣਾ ਜਿਸ ਨੂੰ ਉਹ ਮੂਲੋਂ ਹੀ ਕਰਨ ਜੋਗਾ ਨਾ ਹੋਵੇ।
Literal Translation: A blind dog is a hunter of deer
Meaning (English): Someone who is clearly unfit or incapable attempting something beyond their ability
English Equivalent: “Barking up the wrong tree” / “A fool tries the impossible”

Add a Comment