← Back to Akhan Collection
Akhan Detail
ਅਖਾਣ: ਰਾਮ ਰਲਾਈ ਜੋੜੀ, ਇੱਕ ਅੰਨਾਂ ਇਕ ਕੋਹੜੀ
Akhan: Ram Rlai Jodi, Ik Annan Ik Kohri
ਅਰਥ: ਜਦ ਦੋ ਇਕੋ ਜਿਹੇ ਭੈੜੇ ਆਦਮੀਆਂ ਦਾ ਮੇਲ ਹੋ ਜਾਵੇ, ਜਾਂ ਜੋੜ ਬਣ ਜਾਵੇ, ਤਾਂ ਕਹਿੰਦੇ ਹਨ।
Literal Translation: God joined a pair: one male, one female
Meaning (English): Same as above about natural pairing.
English Equivalent: Opposites attract.

Add a Comment