← Back to Akhan Collection
Akhan Detail
ਅਖਾਣ: ਰਾਜੇ ਦੇ ਘਰ ਮੋਤੀਆਂ ਦਾ ਕਾਲ ਹੈ
Akhan: Raje De Ghar Motiya Da Kaal Hai
ਅਰਥ: ਜਦ ਇਹ ਦੱਸਣਾ ਹੋਵੇ ਕਿ ਏਥੇ ਕਿਸੇ ਸ਼ੈ ਦੀ ਥੁੜ੍ਹ, ਪਰਵਾਹ ਨਹੀਂ, ਸਭ ਕੁਝ ਮਿਲ ਜਾਵੇਗਾ, ਤਾਂ ਕਹਿੰਦੇ ਹਨ।
Literal Translation: There is scarcity of pearls in the king’s house
Meaning (English): Even the rich or powerful may lack some treasures.
English Equivalent: Money can’t buy everything.

Add a Comment