← Back to Akhan Collection
Akhan Detail
ਅਖਾਣ: ਰਾਜ ਪਿਆਰਾ ਰਾਜਿਆਂ, ਵੀਰ ਦੁਪਿਆਰੇ
Akhan: Raaj Pyaara Rajian, Veer Dupyaare
ਅਰਥ: ਧਨ ਦੌਲਤ ਦੇ ਲਾਲਚ ਵਿਚ ਲੋਕ ਸਕੇ ਭਰਾਵਾਂ ਨੂ ਵੀ ਛੱਡ ਜਾਂਦੇ ਹਨ।
Literal Translation: Kings love kings, brothers are beloved
Meaning (English): People naturally care for their own, less for outsiders.
English Equivalent: Charity begins at home.

Add a Comment