← Back to Akhan Collection
Akhan Detail
ਅਖਾਣ: ਰਾਹ ਪਿਆ ਜਾਣੇ, ਜਾਂ ਵਾਹ ਪਿਆ ਜਾਣੇ
Akhan: Raah Pia Jaane, Jaan Vah Pia Jaane
ਅਰਥ: ਕੋਈ ਕੰਮ ਕਿੰਨਾ ਕੁ ਔਖਾ ਜਾਂ ਸੌਖਾ ਹੈ, ਇਹ ਤਾਂ ਹੀ ਪਤਾ ਲੱਗਦਾ ਹੈ ਜਦ ਉਹ ਕਰਨਾ ਪਵੇ, ਕੋਈ ਬੰਦਾ ਕਿੰਨਾ ਕੁ ਚੰਗਾ ਜਾਂ ਮੰਦਾ ਹੈ, ਇਹ ਤਾਂ ਹੀ ਪਤਾ ਲੱਗਦਾ ਹੈ ਜਦ ਉਹਦੇ ਨਾਲ ਵਾਹ ਪਵੇ।
Literal Translation: Whether the path is known or the stream is known
Meaning (English): Outcomes are uncertain even when the situation seems clear.
English Equivalent: Cross that bridge when you come to it.

Add a Comment