← Back to Akhan Collection
Akhan Detail
ਅਖਾਣ: ਰੱਬ ਬਣਾਈ ਜੋੜੀ ਇਕ ਅੰਨਾਂ ਇਕ ਕੋਹੜੀ
Akhan: Rabb Banai Jodi Ik Annan Ik Kohri
ਅਰਥ: ਜਦੋਂ ਦੋ ਨਿਕੰਮੇ ਬੰਦਿਆਂ ਦਾ ਆਪਸ 'ਚ ਮੇਲ ਹੋ ਜਾਵੇ ਤਾਂ ਵਰਤਦੇ ਹਨ।
Literal Translation: God made a pair: one male, one female
Meaning (English): Men and women are naturally made for each other.
English Equivalent: Opposites attract.

Add a Comment