Billa's Punjabi Akhan(Proverbs) Collations
← Back to Akhan Collection

Akhan Detail

ਅਖਾਣ: ਰੱਬ ਨੇੜੇ ਕਿ ਘਸੁੰਨ
Akhan: Rabb Nere Ki Ghasunn
ਅਰਥ: ਜੋਰਾਵਰ ਦਾ ਸੱਤੀਂ ਵੀਹੀਂ ਸੌ; ਜੋਰਾਵਰ ਬੰਦਾ ਮਾੜੇ ਨੂੰ ਮਨ-ਆਈ ਮਨਾ ਲੈਂਦਾ ਹੈ, ਰੱਬ ਦੇ ਵਾਸਤੇ ਪਾਉਣ ਤੇ ਤਰਲੇ ਮਿੰਨਤਾਂ ਕਰਨ ਨਾਲੋਂ ਡਾਢੇ ਦਾ ਡਰਾਵਾ ਵਧੇਰੇ ਸਫਲ ਹੁੰਦਾ ਹੈ।
Literal Translation: Is God near or far?
Meaning (English): People question divine presence in hardships.
English Equivalent: Is God really listening?

Suggest a Correction

Add a Comment