← Back to Akhan Collection
Akhan Detail
ਅਖਾਣ: ਰੱਖੇ ਰੱਬ ਤਾਂ ਮਾਰੇ ਕੌਣ
Akhan: Rakhe Rabb Taan Maare Kaun
ਅਰਥ: ਜਿਸ ਬੰਦੇ ਨੂੰ ਰੱਬ ਦਾ ਆਸਰਾ ਹੋਵੇ ਉਸ ਦਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ।
Literal Translation: If God protects, who can harm?
Meaning (English): Divine protection ensures safety.
English Equivalent: God helps those who help themselves.

Add a Comment