← Back to Akhan Collection
Akhan Detail
ਅਖਾਣ: ਰੱਖ ਪਤ, ਰਖਾ ਪਤ
Akhan: Rakh Pat, Rakha Pat
ਅਰਥ: ਜੀ ਆਖ ਤੇ ਜੀ ਅਖਵਾ, ਜੇ ਚਾਹੁੰਦੇ ਹੋ ਕਿ ਲੋਕ ਤੁਹਾਡੀ ਇੱਜ਼ਤ ਕਰਨ, ਤਾਂ ਤੁਸੀਂ ਲੋਕਾਂ ਦੀ ਇੱਜ਼ਤ ਕਰੋ।
Literal Translation: Keep leaf, keep leaf
Meaning (English): Preserve what is precious carefully.
English Equivalent: Handle with care.

Add a Comment