Billa's Punjabi Akhan(Proverbs) Collations
← Back to Akhan Collection

Akhan Detail

ਅਖਾਣ: ਰੱਸੀ ਸੜ ਗਈ ਪਰ ਵਲ ਨਾ ਗਿਆ
Akhan: Rassi Sarr Gayi Par Val Na Gaya
ਅਰਥ: ਜਦ ਕੋਈ ਪਹਿਲਾਂ ਅਮੀਰ ਜਾਂ ਉੱਚੀ ਪਦਵੀ ਵਾਲਾ ਤੇ ਆਕੜ ਖਾਂ ਹੋਵੇ, ਤੇ ਫੇਰ ਗ਼ਰੀਬ ਹੋ ਜਾਵੇ, ਜਾਂ ਪਦਵੀ ਤੋਂ ਲੱਥ ਜਾਵੇ, ਪਰ ਆਕੜ ਨਾ ਛੱਡੇ, ਤਾਂ ਕਹਿੰਦੇ ਹਨ।
Literal Translation: The rope burned but didn’t twist
Meaning (English): Some efforts fail completely despite attempts.
English Equivalent: All effort wasted.

Suggest a Correction

Add a Comment