← Back to Akhan Collection
Akhan Detail
ਅਖਾਣ: ਯਰਾਨੇ ਲਾਉਣੇ ਊਠਾਂ ਵਾਲਿਆਂ ਨਾਲ, ਤੇ ਬੂਹੇ ਰੱਖਣੇ ਭੀੜੇ
Akhan: Yaraane Laune Uthan Waliyan Naal, Te Boohe Rakhne Bheere
ਅਰਥ: ਜੇ ਕੋਈ ਸਧਾਰਨ ਹੈਸੀਅਤ ਦਾ ਆਦਮੀ ਵੱਡੇ ਲੋਕਾਂ ਨਾਲ ਯਰਾਨੇ ਗੰਢ ਲਵੇ, ਪਰ ਉਹਨਾਂ ਦੀ ਸੇਵਾ ਲਈ ਖਰਚ ਖੇਚਲ ਕਰਨੋਂ ਘੇਸ ਵੱਟੇ, ਉਸ ਬਾਰੇ ਕਹਿੰਦੇ ਹਨ।
Literal Translation: Make friends with those who have humps, and guard the door with sheep
Meaning (English): Don’t rely on unreliable people for support or security.
English Equivalent: Don’t put the cart before the horse.

Add a Comment