← Back to Akhan Collection
Akhan Detail
ਅਖਾਣ: ਯੱਕਾ ਵੇਖ ਕੇ ਹੀ ਪੈਰ ਭਾਰੇ ਹੁੰਦੇ ਹਨ
Akhan: Yakka Vekh Ke Hi Pair Bhaare Hunde Han
ਅਰਥ: ਜਦ ਕੋਈ ਪਹਿਲਾਂ ਤੇ ਕਿਸੇ ਕੰਮ ਨੂੰ ਚੰਗਾ ਭਲਾ ਕਰੀ ਜਾਵੇ, ਪਰ ਕੋਈ ਸਹਾਇਕ ਆਉਂਦਾ ਵੇਖ ਕੇ ਵਿੱਟਰ ਬਹੇ ਤਾਂ ਕਹਿੰਦੇ ਹਨ।
Literal Translation: Only after seeing one does one weigh the foot
Meaning (English): People act cautiously only after seeing the situation.
English Equivalent: Look before you leap.

Add a Comment