← Back to Akhan Collection
Akhan Detail
ਅਖਾਣ: ਮੂੰਹੋਂ ਮੰਗਿਆਂ ਤਾਂ ਮੌਤ ਵੀ ਨਹੀਂ ਮਿਲਦੀ
Akhan: Moonhon mangiaan taan maut vi nahi mildi
ਅਰਥ: ਇਨਸਾਨ ਦੇ ਮਨ ਦੀਆਂ ਸਾਰੀਆਂ ਇੱਛਾਵਾਂ ਪੂਰਨ ਰੂਪ 'ਚ ਕਦੇ ਵੀ ਪੂਰੀਆਂ ਨਹੀਂ ਹੋ ਸਕਦੀਆਂ।
Literal Translation: Even asking with mouth, death cannot be obtained
Meaning (English): Some things cannot be obtained even by asking
English Equivalent: You can’t get everything by asking

Add a Comment