Billa's Punjabi Akhan(Proverbs) Collations
← Back to Akhan Collection

Akhan Detail

ਅਖਾਣ: ਅੰਨ੍ਹਾ ਅੰਨ੍ਹੇ ਨੂੰ ਕੀ ਰਾਹ ਦਸੇਗਾ॥
Akhan: Annha annhe nu ki raah dasega
ਅਰਥ: ਜਿਹੜਾ ਬੰਦਾ ਆਪ ਅਗਿਆਨੀ ਹੋਵੇ ਉਹ ਦੂਜੇ ਬੰਦੇ ਦੀ ਕਿਵੇਂ ਅਗਵਾਈ ਕਰ ਸਕਦਾ ਹੈ।
Literal Translation: How can a blind lead a blind?
Meaning (English): One ignorant person can’t guide another
English Equivalent: Blind leading the blind

Suggest a Correction

Add a Comment