← Back to Akhan Collection
Akhan Detail
ਅਖਾਣ: ਮੂੰਹੋਂ ਨਿਕਲੀ ਤੁਰਤ ਪਰਾਈ
Akhan: Moonhon nikli turat parai
ਅਰਥ: ਭੇਤ ਜਾਂ ਲੁਕਵੀਂ ਗੱਲ, ਉਨਾਂ ਚਿਰ ਹੀ ਲੁਕੀ ਰਹਿ ਸਕਦੀ ਹੈ, ਜਿਚਰ ਉਹ ਕਿਸੇ ਨੂੰ ਦੱਸੀ ਨਾ ਜਾਵੇ।
Literal Translation: Words that come out go to others
Meaning (English): Spoken words cannot be taken back
English Equivalent: Words once spoken cannot be recalled

Add a Comment