← Back to Akhan Collection
Akhan Detail
ਅਖਾਣ: ਮੂੰਹ ਚੂਹੀ ਢਿੱਡ ਖੂਹੀ
Akhan: Moonh chuuhi dhidd khoohi
ਅਰਥ: ਜਦੋਂ ਕੋਈ ਸਰੀਰਕ ਪੱਖੋਂ ਕਮਜ਼ੋਰ ਦਿਸਣ ਵਾਲਾ ਬੰਦਾ ਬਹੁਤੀ ਰੋਟੀ ਖਾਵੇ ਤਾਂ ਵਰਤਿਆ ਜਾਂਦਾ ਹੈ।
Literal Translation: Mouth like a mouse, backside like a well
Meaning (English): Someone timid in words but strong physically
English Equivalent: Silent but deadly

Add a Comment