Billa's Punjabi Akhan(Proverbs) Collations
← Back to Akhan Collection

Akhan Detail

ਅਖਾਣ: ਮੁਰਦਾ ਬੋਲੂ ਖੱਫਣ ਪਾੜੂ
Akhan: Murda bolu khafan paadu
ਅਰਥ: ਜਦੋਂ ਕੋਈ ਬੰਦਾ ਕਿਸੇ ਨੂੰ ਚੁਭਵੀਂ ਗੱਲ ਆਖ ਕੇ ਅਗਲੇ ਦਾ ਸੀਨਾ ਸਾੜ ਦੇਵੇ, ਉਦੋਂ ਇਹ ਅਖ਼ਾਣ ਵਰਤਦੇ ਹਨ।
Literal Translation: The dead speak through burial
Meaning (English): The dead reveal truths after death
English Equivalent: Dead men tell no tales (ironic use)

Suggest a Correction

Add a Comment