← Back to Akhan Collection
Akhan Detail
ਅਖਾਣ: ਮੀਆਂ ਜੋੜੇ ਫੱਕਾ ਫੱਕਾ, ਬੀਬੀ ਮਾਰੇ ਇੱਕੋ ਧੱਕਾ
Akhan: Mian jode fakka fakka, bibi mare iko dhakka
ਅਰਥ: ਮਰਦ ਕਿਰਸ ਕਰਕੇ ਜੋੜਨ ਵਾਲਾ ਪਰ ਵਹੁਟੀ ਫਜ਼ੂਲ ਖ਼ਰਚ ਕਰਨ ਵਾਲੀ ਹੋਵੇ।
Literal Translation: Husband earns in pieces, wife spends in one push
Meaning (English): Earnings are slow, expenses are quick
English Equivalent: Easy come, easy go

Add a Comment