Billa's Punjabi Akhan(Proverbs) Collations
← Back to Akhan Collection

Akhan Detail

ਅਖਾਣ: ਮਾੜੇ ਦਿਨ ਹੋਣ ਤਾ ਊਠ ਤੇ ਬੈਠੇ ਨੂੰ ਵੀ ਕੁੱਤਾ ਵੱਢ ਖਾਂਦਾ ਹੈ
Akhan: Maade din hon ta ooth te baithe nu vi kutta vadh khanda hai
ਅਰਥ: ਮਾੜੀ ਕਿਸਮਤ ਹੋਵੇ ਤਾ ਚੰਗੇ ਭਲੇ ਦਾ ਵੀ ਨੁਕਸਾਨ ਹੋ ਜਾਂਦਾ ਹੈ।
Literal Translation: On bad days, even camels and sitting men are bitten by dogs
Meaning (English): Bad luck affects everyone
English Equivalent: When it rains, it pours

Suggest a Correction

Add a Comment