← Back to Akhan Collection
Akhan Detail
ਅਖਾਣ: ਮਾੜਾ ਢੱਗਾ ਛੱਤੀ ਰੋਗ
Akhan: Maada dhagga chhatti rog
ਅਰਥ: ਜਦ ਕਿਸੇ ਮਾੜੇ, ਗ਼ਰੀਬ ਦੇ ਸਿਰ ਕੋਈ ਨਾ ਕੋਈ ਦੁੱਖ, ਮੁਸੀਬਤ ਆਈ ਰਹੇ, ਤਾਂ ਵਰਤਦੇ ਹਨ।
Literal Translation: Bad hay causes chest disease
Meaning (English): Poor quality causes problems
English Equivalent: Inferior things lead to trouble

Add a Comment