Billa's Punjabi Akhan(Proverbs) Collations
← Back to Akhan Collection

Akhan Detail

ਅਖਾਣ: ਮਾਸ ਦੀ ਰਾਖੀ ਬਿੱਲਾ
Akhan: Maas di rakhi billa
ਅਰਥ: ਜਦੋਂ ਉਸ ਮਨੁੱਖ ਨੂੰ ਕੋਈ ਚੀਜ਼ ਦਿੱਤੀ ਜਾਵੇ ਜਿਸ ਪਾਸੋਂ ਵਾਪਸ ਮੁੜਨ ਦੀ ਉਮੀਦ ਨ ਹੋਵੇ, ਤਾਂ ਵਰਤਦੇ ਹਨ।
Literal Translation: A cat as guardian of meat
Meaning (English): Entrusting responsibility to someone untrustworthy
English Equivalent: Setting a fox to guard the henhouse

Suggest a Correction

Add a Comment