← Back to Akhan Collection
Akhan Detail
ਅਖਾਣ: ਮਾਂ-ਪਿਉ ਦੀਆਂ ਗਾਲ੍ਹਾਂ, ਦੁੱਧ ਘਿਉੁ ਦੀਆਂ ਨਾਲ਼ਾਂ
Akhan: Maan-piu diyan galla, dhoodh ghiyu diyan naalan
ਅਰਥ: ਇਸ ਅਖ਼ਾਣ ਵਿਚ ਮਾਂ-ਪਿਉ ਦੀਆਂ ਝਿੜਕਾਂ ਨੂੰ ਖਿੜੇ ਮੱਥੇ ਸਹਿਣ ਲਈ ਬੱਚਿਆਂ ਨੂੰ ਉਪਦੇਸ਼ ਦਿੱਤਾ ਗਿਆ ਹੈ।
Literal Translation: Parents’ words are like milk and butter
Meaning (English): Parents’ advice is valuable and nourishing
English Equivalent: Like father, like son / Parental guidance is precious

Add a Comment