← Back to Akhan Collection
Akhan Detail
ਅਖਾਣ: ਮਾਂ ਮੋਈ ਪਿਉ ਪਤਰਿਆ
Akhan: Maan moi piu patria
ਅਰਥ: ਮਾਂ ਦੇ ਮਰਨ ਤੋਂ ਬਾਅਦ ਜਦੋਂ ਪਿਉ ਦਾ ਬੱਚਿਆਂ ਵਲ ਲਗਾਉ ਜਾਂ ਵਤੀਰਾ ਬਦਲ ਜਾਏ ਤਾਂ ਵਰਤਦੇ ਹਨ।
Literal Translation: Mother is soft, father is strict
Meaning (English): Mothers are lenient, fathers strict
English Equivalent: Motherly love vs fatherly discipline

Add a Comment