← Back to Akhan Collection
Akhan Detail
ਅਖਾਣ: ਮਾਂ ਨਾਲੋਂ ਹੇਜਲੀ, ਉਹ ਫੱਫੇ ਕੁੱਟਣ
Akhan: Maan nalon hejali, oh fappe kuttan
ਅਰਥ: ਜੇ ਕੋਈ ਕਿਸੇ ਨਾਲ ਉਹਦੇ ਘਰਦਿਆਂ ਨਾਲੋਂ ਵੀ ਵਧੇਰੇ ਪਿਆਰ ਹਮਦਰਦੀ ਪ੍ਰਗਟ ਕਰੇ ਤਾਂ ਉਹ ਧੋਖੇਬਾਜ਼ ਹੁੰਦਾ ਹੈ। ਕਿਸੇ ਨੂੰ ਅਜੇਹਾ ਵਰਤਾਉ ਕਰਦਿਆਂ ਵੇਖ ਕੇ ਕਹਿੰਦੇ ਹਨ।
Literal Translation: Stronger than mother, yet uncles beat
Meaning (English): People appear weaker but face challenges from relatives
English Equivalent: Even the strong face family pressure

Add a Comment