← Back to Akhan Collection
Akhan Detail
ਅਖਾਣ: ਮਾਂ ਦੀ ਸੌਕਣ ਧੀ ਦੀ ਸਹੇਲੀ
Akhan: Maan di saukan dhi di saheli
ਅਰਥ: ਜਦ ਕੋਈ ਘਰ ਦਾ ਬੰਦਾ ਕਿਸੇ ਘਰ ਦੇ ਵੈਰੀ ਨਾਲ ਸਾਂਝ ਰਖੇ ਤਾਂ ਵਰਤਿਆ ਜਾਂਦਾ ਹੈ।
Literal Translation: A mother’s joy is the daughter’s friend
Meaning (English): Mothers take pride in their daughter’s companions
English Equivalent: A mother delights in her daughter’s happiness

Add a Comment