← Back to Akhan Collection
Akhan Detail
ਅਖਾਣ: ਮਰੇ ਨੂੰ ਕੀ ਮਾਰਨਾ
Akhan: Mare nu ki maarna
ਅਰਥ: ਕਿਸੇ ਗ਼ਰੀਬ/ਕਮਜ਼ੋਰ ਮਨੁੱਖ ਨੂੰ ਕਸ਼ਟ ਨਾ ਦੇਣ ਜਾਂ ਤੰਗ ਨਾ ਕਰਨ ਦਾ ਸੰਕੇਤ ਹੈ।
Literal Translation: Why kill the dead?
Meaning (English): Don’t waste energy on someone or something already lost
English Equivalent: Don’t beat a dead horse

Add a Comment