← Back to Akhan Collection
Akhan Detail
ਅਖਾਣ: ਮਰਦੀ ਮਰ ਗਈ ਪਰ ਨਖ਼ਰਾ ਨਹੀਂ ਛੱਡਿਆ
Akhan: Mardi mar gayi par nakhra nahi chhaddiya
ਅਰਥ: ਜਦੋਂ ਕੋਈ ਬੰਦਾ ਆਰਥਿਕਤਾ ਤੇ ਸਰੀਰ ਪੱਖੋਂ ਬਹੁਤ ਕਮਜ਼ੋਰ ਹੋ ਜਾਵੇ ਪ੍ਰੰਤੂ ਆਪਣੀ ਬਾਹਰੀ ਸ਼ਾਨੋ-ਸ਼ੋਕਤ/ਸ਼ਕਤੀ ਕਾਇਮ ਰਖੇ ਉਦੋਂ ਇਹ ਅਖ਼ਾਣ ਵਰਤਦੇ ਹਨ।
Literal Translation: She died but didn’t drop her airs
Meaning (English): Some people never change their attitude, even in death
English Equivalent: Pride lives on beyond life

Add a Comment