← Back to Akhan Collection
Akhan Detail
ਅਖਾਣ: ਮਰਦਾਂ ਤੇ ਘੋੜਿਆਂ ਕੰਮ ਪੈਣ ਅਵੱਲੇ
Akhan: Mardan te ghodiyan kam pain avalle
ਅਰਥ: ਜਦ ਕਿਸੇ ਜਣੇ ਨੂੰ ਕੋਈ ਔਖਾ ਕੰਮ ਅਚਨਚੇਤ ਆ ਪਵੇ, ਤਾਂ ਉਹਨੂੰ ਹੱਲਾਸ਼ੇਰੀ ਦੇਣ ਲਈ ਵਰਤਦੇ ਹਨ।
Literal Translation: Men and horses are fit for work
Meaning (English): Men and horses are strongest and meant for labor
English Equivalent: Hard work suits the strong

Add a Comment