← Back to Akhan Collection
Akhan Detail
ਅਖਾਣ: ਮਰਦਾ ਕੀ ਨਾ ਕਰਦਾ
Akhan: Marda ki na karda
ਅਰਥ: ਮਜਬੂਰੀ ਵਿਚ ਫਸਿਆ ਆਦਮੀ ਅਣਭਾਉਂਦੇ ਤੇ ਅਣਸੋਭਦੇ ਕੰਮ ਵੀ ਕਰਨ ਨੂੰ ਤਿਆਰ ਹੋ ਪੈਂਦਾ ਹੈ।
Literal Translation: What wouldn’t a dead man do?
Meaning (English): Even the dead are blamed for troubles; used for excessive complaints
English Equivalent: The dead cannot be helped, yet still blamed

Add a Comment