← Back to Akhan Collection
Akhan Detail
ਅਖਾਣ: ਮਨ ਜੀਤੇ ਜਗ ਜੀਤ
Akhan: Mann jeete jag jeet
ਅਰਥ: ਜਿਹੜਾ ਆਪਣੇ ਦਿਲ ਨੂੰ, ਦਿਲ ਦੀਆਂ ਖਾਹਿਸ਼ਾਂ ਵਲਵਲਿਆਂ ਨੂੰ, ਆਪਣੇ ਵੱਸ ਵਿਚ ਕਰ ਲਵੇ, ਉਹਦੀ ਹਰ ਮੈਦਾਨੇ ਜੈ ਹੁੰਦੀ ਹੈ।
Literal Translation: Conquer the mind, conquer the world
Meaning (English): Mastering your mind is the key to overcoming external challenges
English Equivalent: Master yourself, and you master the world

Add a Comment