Billa's Punjabi Akhan(Proverbs) Collations
← Back to Akhan Collection

Akhan Detail

ਅਖਾਣ: ਮੰਤਰ ਨਾ ਜਾਣੇ ਠੂੰਹਿਆਂ, ਹੱਥ ਸੱਪੀਂ ਪਾਵੇ
Akhan: Mantr na jaane thunhiyan, hath sappin pave
ਅਰਥ: ਜਦ ਕੋਈ ਆਪਣੀ ਵਿਤੋਂ ਬਾਹਰੇ ਕਿਸੇ ਔਖੇ ਕੰਮ ਨੂੰ ਹੱਥ ਪਾਉਣ ਨੂੰ ਤਿਆਰ ਹੋ ਪਵੇ, ਤੇ ਫੜ੍ਹਾਂ ਮਾਰੇ ਤਾਂ ਕਹਿੰਦੇ ਹਨ।
Literal Translation: Doesn’t know spells but handles snakes
Meaning (English): Someone inexperienced doing something dangerous
English Equivalent: In over one’s head

Suggest a Correction

Add a Comment