← Back to Akhan Collection
Akhan Detail
ਅਖਾਣ: ਮੱਝ ਵੇਚ ਕੇ ਘੋੜੀ ਲਈ, ਦੁੱਧ ਪੀਣੋਂ ਗਏ ਲਿੱਦ ਸੁੱਟਣੀ ਪਈ
Akhan: Majh vech ke ghodi lai, dhoodh peenon gaye lidd sutni pai
ਅਰਥ: ਜਦ ਕੋਈ ਆਪਣੇ ਵਲੋਂ ਤਾਂ ਚੰਗਾ ਸੌਦਾ ਕਰੇ, ਪਰ ਉਹ ਨਿੱਕਲੇ ਘਾਟੇ-ਵੰਦਾ, ਤਾਂ ਕਹਿੰਦੇ ਹਨ।
Literal Translation: Sold the buffalo to buy a mare, had to go without milk
Meaning (English): Sacrificing something useful to gain something else
English Equivalent: Robbing Peter to pay Paul

Add a Comment