← Back to Akhan Collection
Akhan Detail
ਅਖਾਣ: ਭੈੜੇ ਭੈੜੇ ਯਾਰ ਮੇਰੀ ਫੱਤੋ ਦੇ॥
Akhan: Bhairde Bhairde Yaar Meri Fatto De
ਅਰਥ: ਜਦੋਂ ਕਿਸੇ ਬੰਦੇ ਦੇ ਯਾਰ ਬੇਲੀ ਮਾੜੇ ਚਾਲ ਚਲਣ ਵਾਲੇ ਹੋਣ ਤਾਂ ਵਰਤਦੇ ਹਨ।
Literal Translation: Bad friends, may they perish.
Meaning (English): Caution against bad company.
English Equivalent: Bad company corrupts good character.

Add a Comment