← Back to Akhan Collection
Akhan Detail
ਅਖਾਣ: ਭੁੱਲਾ ਨਾ ਉਹ ਜਾਣੀਏਂ, ਜੇ ਮੁੜ ਘਰ ਆਵੇ॥
Akhan: Bhulla Na Oh Janiyan, Je Mur Ghar Aave
ਅਰਥ: ਜਿਹੜਾ ਆਦਮੀ ਕੋਈ ਭੁੱਲ ਕਰ ਤਾਂ ਬਹੇ, ਪਰ ਮਗਰੋਂ ਉਹਨੂੰ ਸੋਧ ਲਵੇ, ਉਸ ਸਬੰਧੀ ਵਰਤਦੇ ਹਨ।
Literal Translation: Don’t consider someone lost if they return home.
Meaning (English): People can return and redeem themselves.
English Equivalent: Better late than never.

Add a Comment