← Back to Akhan Collection
Akhan Detail
ਅਖਾਣ: ਭੁੱਖੇ ਜੱਟ ਕਟੋਰਾ ਲੱਭਾ, ਪਾਣੀ ਪੀ-ਪੀ ਆਫਰਿਆ॥
Akhan: Bhukhe Jatt Katora Labha, Pani Pi-Pi Afria
ਅਰਥ: ਜਦ ਕਿਸੇ ਗਰੀਬ, ਥੁੜ੍ਹੇ ਹੋਏ ਬੰਦੇ ਨੂੰ ਕੋਈ ਛੋਟੀ ਮੋਟੀ ਚੀਜ਼ ਮਿਲ ਜਾਵੇ, ਤੇ ਉਹ ਘੜੀ ਮੁੜੀ ਉਹਨੂੰ ਵਰਤੇ ਤੇ ਵਿਖਾਵੇ ਤਾਂ ਕਹਿੰਦੇ ਹਨ।
Literal Translation: Hungry Jatt found a bowl, drank water repeatedly.
Meaning (English): Relief is sweetest to those in need.
English Equivalent: Relief is sweetest after suffering.

Add a Comment