← Back to Akhan Collection
Akhan Detail
ਅਖਾਣ: ਭੁੱਖਾਂ ਭੜਥੂ ਘੱਤਿਆ ਲੱਗਾ ਕਲੇਜੇ ਡੌਂ, ਭੁੱਖਿਆਂ ਨੀਂਦ ਨਾ ਜੇ ਕੋਈ ਆਖੇ ਸੌਂ॥
Akhan: Bhukhan Bharthu Ghattia Lagga Kaleje Don, Bhukhan Neend Na Je Koi Akhe Saun
ਅਰਥ: ਭੁੱਖਾ ਤਾਂ ਸੌਂ ਵੀ ਨਹੀਂ ਸਕਦਾ, ਉਹਨੇ ਹੋਰ ਕੀ ਕਰਨਾ ਹੋਇਆ।
Literal Translation: Hunger burns the heart, no sleep for the hungry.
Meaning (English): Physical needs dominate over all else.
English Equivalent: Starving men have no rest.

Add a Comment