← Back to Akhan Collection
Akhan Detail
ਅਖਾਣ: ਭਰਿਆ ਭਾਂਡਾ ਕਦੇ ਨਹੀਂ ਛਲਕਦਾ॥
Akhan: Bharia Bhanda Kade Nahi Chhalakda
ਅਰਥ: ਭਰਿਆ ਸਰਿਆ ਜਾਂ ਗੁਣਵਾਨ ਵਿਅਕਤੀ ਹਮੇਸ਼ਾਂ ਸਥਿਰ ਰਹਿੰਦਾ ਹੈ ਜਾਂ ਦਿਖਾਵਾ ਨਹੀਂ ਕਰਦਾ।
Literal Translation: A full vessel never spills.
Meaning (English): A person who is content or wise does not show off unnecessarily.
English Equivalent: Still waters run deep.

Add a Comment