← Back to Akhan Collection
Akhan Detail
ਅਖਾਣ: ਭਰਾ ਭਰਾਵਾਂ ਦੇ ਥੁੱਕ ਦਾਹੜੀ ਪੰਚਾਂ ਦੀ॥
Akhan: Bhra Bharavan De Thook Dhadhi Panchan Di
ਅਰਥ: ਭਰਾ ਤਾਂ ਭਰਾ ਹੀ ਹਨ, ਲੜ ਝਗੜ ਕੇ ਉਹ ਇਕ ਹੋ ਜਾਂਦੇ ਹਨ, ਪਰ ਫੁੱਟ ਪਾਉਣ ਵਾਲੇ ਸ਼ਰਮਿੰਦਾ ਹੁੰਦੇ ਹਨ।
Literal Translation: Spit of brothers, beard of the elders.
Meaning (English): Value of close family or respected people’s advice or support.
English Equivalent: Advice from elders is golden.

Add a Comment