Billa's Punjabi Akhan(Proverbs) Collations
← Back to Akhan Collection

Akhan Detail

ਅਖਾਣ: ਭੰਡਾ ਭੰਡਾਰੀਆ ਕਿਤਨਾ ਕੁ ਭਾਰ, ਇਕ ਮੁੱਠੀ ਚੁੱਕ ਲੈ ਦੂਜੀ ਤਿਆਰ॥
Akhan: Bhanda Bhandaria Kitna Ku Bhar, Ik Mutthi Chuk Le Dooji Tiar
ਅਰਥ: ਦੁਨੀਆ ਦੇ ਧੰਦੇ ਮੁਕਦੇ ਹੀ ਨਹੀਂ, ਇਕ ਨਿਬੜਦਾ ਹੈ, ਤਾਂ ਦੋ ਹੋਰ ਆ ਪੈਂਦੇ ਹਨ।
Literal Translation: A storehouse is heavy; lift one handful, prepare another.
Meaning (English): Handle responsibilities or resources step by step.
English Equivalent: Take one step at a time.

Suggest a Correction

Add a Comment