← Back to Akhan Collection
Akhan Detail
ਅਖਾਣ: ਭੱਠ ਪਿਆ ਦਿੱਤਾ ਜਿਹੜਾ ਸਾੜੇ ਪਿੱਤਾ॥
Akhan: Bhath Pia Ditta Jihda Sare Pitta
ਅਰਥ: ਜਦ ਕੋਈ ਜਣਾ ਪਹਿਲਾਂ ਤਾਂ ਕੋਈ ਸ਼ੈ ਕਿਸੇ ਨੂੰ ਦੇਵੇ, ਪਰ ਮਗਰੋਂ ਮਿਹਣੇ ਮਾਰਨ ਲਗ ਪਵੇ, ਤਾਂ ਕਹਿੰਦੇ ਹਨ।
Literal Translation: Smelting gives what we consumed.
Meaning (English): Hard work or trials lead to tangible results.
English Equivalent: You reap what you sow.

Add a Comment