Billa's Punjabi Akhan(Proverbs) Collations
← Back to Akhan Collection

Akhan Detail

ਅਖਾਣ: ਭੱਜੀਆਂ ਬਾਹਾਂ ਗਲ ਨੂੰ ਆਉਂਦੀਆਂ ਹਨ॥
Akhan: Bhajian Bahan Gal Nu Aundian Han
ਅਰਥ: ਜਦ ਕਿਸੇ ਨੂੰ ਦੁਖ, ਭੀੜ ਆ ਪਵੇ, ਤਾਂ ਉਹ ਆਪਣੇ ਭਰਾਵਾਂ ਜਾਂ ਸੱਜਣਾਂ ਮਿੱਤਰਾਂ ਵੱਲ ਹੀ ਆਸਰੇ ਮਹਾਇਤਾ ਲਈ ਦੌੜਦਾ ਹੈ,ਪਹਿਲਾਂ ਭਾਵੇਂ ਉਹ ਉਨ੍ਹਾਂ ਨਾਲ ਰੁੱਸਿਆ ਹੀ ਰਿਹਾ ਹੋਵੇ।
Literal Translation: Fleeing arms come to the neck.
Meaning (English): People often return to familiar comfort or refuge in times of need.
English Equivalent: There’s no place like home.

Suggest a Correction

Add a Comment