← Back to Akhan Collection
Akhan Detail
ਅਖਾਣ: ਭਜਦਿਆਂ ਨੂੰ ਵਾਹਣ ਇਕੋ ਜਿਹਾ॥
Akhan: Bhajdian Nu Vaahan Iko Jiha
ਅਰਥ: ਜਦ ਕੋਈ ਕੰਮ ਮੁਕਾਬਲੇ ਤੇ ਕਰਨਾ ਹੋਵੇ, ਤੇ ਸਾਰਿਆਂ ਵਾਕੁਰ ਹੀ ਕਰਨਾ ਹੋਵੇ ਤਾਂ ਕਹਿੰਦੇ ਹਨ।
Literal Translation: For the fleeing, all vehicles are the same.
Meaning (English): When someone is in a hurry or desperate, any means that helps them will seem good.
English Equivalent: Any means is acceptable in desperation.

Add a Comment