← Back to Akhan Collection
Akhan Detail
ਅਖਾਣ: ਬੁਰਾ ਹਾਲ ਤੇ ਬਾਂਕੇ ਦਿਹਾੜੇ
Akhan: Bura Haal Te Banke Dihade
ਅਰਥ: ਜਦੋਂ ਕਿਸੇ ਬੰਦੇ ਦੀ ਆਰਥਿਕ ਹਾਲਤ ਬਹੁਤ ਖ਼ਰਾਬ ਹੋਵੇ ਤਾਂ ਉਦੋਂ ਵਰਤਦੇ ਹਨ।
Literal Translation: Bad condition with borrowed wages.
Meaning (English): Borrowing in hard times worsens problems.
English Equivalent: Borrowing only worsens troubles.

Add a Comment