← Back to Akhan Collection
Akhan Detail
ਅਖਾਣ: ਬੀਜਿਆ ਨਾ ਵਾਹਿਆ, ਘੜੰਮ ਪੱਲਾ ਡਾਹਿਆ
Akhan: Beejia Na Wahia, Ghadram Palla Dahiya
ਅਰਥ: ਜਦ ਕੋਈ ਜਣਾ ਕਿਸੇ ਦੇ ਕੰਮ ਵਿਚ ਤਾਂ ਹਿੱਸਾ ਨਾ ਲਵੇ, ਪਰ ਇਸ ਕੰਮ ਦੇ ਫਲ ਵਿਚੋਂ ਧੱਕੇ ਨਾਲ ਹਿੱਸਾ ਮੰਗੇ, ਤਾਂ ਕਹਿੰਦੇ ਹਨ।
Literal Translation: Seeds not sown, the mud cracked.
Meaning (English): Things fail without proper effort.
English Equivalent: You reap what you sow.

Add a Comment