← Back to Akhan Collection
Akhan Detail
ਅਖਾਣ: ਬਿੱਲੀ ਨੂੰ ਚੂਹਿਆਂ ਦੇ ਸੁਫ਼ਨੇ
Akhan: Billi Nu Chooheaan De Supne
ਅਰਥ: ਜਦ ਕਿਸੇ ਨੂੰ ਆਪਣੇ ਹੀ ਮਤਲਬ ਦੀ ਗੱਲ ਸੁੱਝੇ, ਤਾਂ ਕਹਿੰਦੇ ਹਨ।
Literal Translation: The cat dreams of mice.
Meaning (English): Desire often reflects nature.
English Equivalent: A cat always dreams of mice.

Add a Comment