← Back to Akhan Collection
Akhan Detail
ਅਖਾਣ: ਬਿੱਲੀ ਦੁੱਧ ਦੀ ਰਾਖੀ
Akhan: Billi Dudh Di Rakhi
ਅਰਥ: ਜਦ ਕਿਸੇ ਨੂੰ ਕਿਸੇ ਸ਼ੈ ਦੀ ਸੌਂਪਨਾ ਕੀਤੀ ਜਾਂ ਰਾਖੀ ਦਿੱਤੀ ਜਾਵੇ ਜਿਸ ਦਾ ਉਹ ਆਪ ਹੀ ਬਹੁਤ ਸ਼ੌਕੀਨ ਤੇ ਲਾਲਚੀ ਹੋਵੇ ਤੇ, ਖਾ-ਪੀ ਛੱਡੇ, ਤਾਂ ਆਖਦੇ ਹਨ।
Literal Translation: A cat protects milk.
Meaning (English): Protecting something one cannot use.
English Equivalent: A cat guarding cream.

Add a Comment