← Back to Akhan Collection
Akhan Detail
ਅਖਾਣ: ਬਿਨਾਂ ਰੋਇਆਂ ਤਾਂ ਮਾਂ ਵੀ ਦੁੱਧ ਨਹੀਂ ਦੇਂਦੀ
Akhan: Binan Roiyan Taan Maan Vi Dudh Nahi Dendi
ਅਰਥ: ਜਿੰਨਾ ਚਿਰ ਉੱਦਮ ਨਾ ਕਰੀਏ, ਕਿਸੇ ਨੂੰ ਆਪਣੀ ਲੋੜ ਨਾ ਦੱਸੀਏ, ਕੋਈ ਲੋੜ ਪੂਰੀ ਨਹੀਂ ਹੋ ਸਕਦੀ।
Literal Translation: Even a mother doesn’t give milk without crying.
Meaning (English): Effort or demand is required to get results.
English Equivalent: No pain, no gain.

Add a Comment