← Back to Akhan Collection
Akhan Detail
ਅਖਾਣ: ਬਿਗਾਨੀ ਛਾਹ ਤੇ ਮੁੱਛਾਂ ਨਹੀਂ ਮੁਨਾਈਦੀਆਂ
Akhan: Bigani Chhaah Te Muchan Nahi Munaidiyan
ਅਰਥ: ਕਿਸੇ ਤੋਂ ਲਾਭ ਪਰਾਪਤ ਕਰਨ ਦੀ ਆਸ ਵਿਚ ਆਪਣਾ ਨੁਕਸਾਨ ਨਹੀਂ ਕਰ ਲੈਣਾ ਚਾਹੀਦਾ।
Literal Translation: Mustaches don’t grow in another’s shade.
Meaning (English): You cannot gain power or respect in someone else’s place.
English Equivalent: You can’t thrive in someone else’s shadow.

Add a Comment